Posts

Natural remedies for acid reflux एसिड के लिए प्राकृतिक उपचार

Acid reflux, also known as heartburn, is a common digestive disorder that occurs when stomach acid flows back up into the esophagus. While over-the-counter and prescription medications are available to treat acid reflux, there are also a number of natural remedies that can help reduce symptoms. Here are a few options to consider: Aloe vera: Aloe vera is a plant that has a long history of use as a natural remedy for digestive issues. It is thought to work by reducing inflammation in the esophagus and promoting healing. To use aloe vera for acid reflux, try drinking a glass of aloe vera juice before meals. Ginger: Ginger is a natural digestive aid that can also help reduce acid reflux symptoms. It is thought to work by reducing inflammation and relaxing the muscles in the esophagus. To use ginger for acid reflux, try drinking ginger tea or taking a ginger supplement before meals. Apple cider vinegar: Apple cider vinegar is a popular natural remedy for a variety of health issues, includin...

herbal remedies for anxiety चिंता के लिए हर्बल उपचार

  There are a number of herbal remedies that may be helpful for reducing anxiety symptoms. However, it's important to note that herbal remedies may not be suitable for everyone, and it's always a good idea to consult with a healthcare professional before starting any new treatment. Here are a few herbs that have been traditionally used for anxiety relief: Chamomile: Chamomile tea is a popular natural remedy for anxiety and has a calming effect. It may also help with sleep. Lemon balm: Lemon balm is a herb in the mint family that has been shown to reduce anxiety and improve sleep. It can be taken as a tea or in capsule form. Valerian root: Valerian root is a herb that has a long history of use as a natural remedy for anxiety and insomnia. It is often taken in capsule form or as a tea. Ashwagandha: Ashwagandha is an herb that has been used in Ayurvedic medicine for centuries to help reduce stress and anxiety. It is available in supplement form. Passionflower: Passionflower is a h...

How to lose weight with drinking water In Hindi

हेलो दोस्तो welcome to my Blog दोस्तो आज हम बात करेंगे कि क्या सच में पानी पीने से हमारा वेट कम हो सकता है । तो दोस्तो ये बात सच है कि अगर हम पानी पीने की मात्रा दिन में बड़ा दे तो सच में हमारा वेट कम होने लगता है ।  तो चलिए जानते है कि ऐसा क्यों और कैसे होता है। तो पहले हम बात करते हैं कि ऐसा क्यों होता है । 1 पानी एक ऐसा कुदरती स्रोत है जिसे पीने से हमारा हाजमा अच्छा होने लगता है। 2 पानी को अच्छी मात्रा में पीने से हमारा पेट अच्छे से साफ होने लगता है और शरीर में फालतू के पदार्थो को पेट से बाहर निकालने में आसानी होती है। इस तरह हमारी पेट की चर्बी भी कम होने लगती है 3 पानी की अच्छी मात्रा पीने से हमारा जिगर चर्बी को ऊर्जा में बदलने में अधिक सक्षम होने लगता है। जिस से हमारे शरीर में जमा चर्बी ख़तम होने लगती है। अब हम बात करेंगे की कैसे करे 1 पहले हम बात करते हैं कि हमें कितना पानी पीना चाहिए  । हमे आपने वेट का लगभग 12 वा हिसा पानी पूरे दिन में पानी पीना चाहिए मान लें आप का वेट 60 किलो है तो आप को कम से कम 5 लीटर पानी पूरे दिन में पीना चाहिए।  2 अब हम बात करते हैं कि कब कब ...

how many calories in daily diet ਸਾਨੂੰ ਰੋਜ਼ਾਨਾ ਕਿੰਨੀ ਕੈਲੋਰੀ ਦੀ ਲੋੜ ਹੁੰਦੀ ਹੈ।

ਹੈਲੋ ਦੋਸਤੋ ਤੁਹਾਡਾ ਸੁਆਗਤ ਕਰਦਾ ਹਾਂ ਆਪਣੇ ਬਲੌਗ ਤੇ। ਅੱਜ ਅਸੀਂ ਗੱਲ ਕਰਾਂਗੇ ਕਿ ਸਾਨੂੰ ਵਜਨ ਘਟਾਉਣ ਲਈ ਕਿੰਨੀ ਕੈਲਰੀ ਖਣੀ ਚਾਹੀਦੀ ਹੈ। ਦੋਸਤੋ ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਬਲੌਗ ਵਿੱਚ ਤੁਹਾਨੂੰ ਸਰਲ ਤੇ ਸਪੱਸ਼ਟ ਤਰੀਕੇ ਨਾਲ ਦਸਾਂ ਪਰ ਫੇਰ ਵੀ ਜੇ ਕੋਈ ਸਵਾਲ ਹੋਵੇ ਤਾਂ ਕਮੇਂਟ ਕਰਕੇ ਪੁੱਛ ਸਕਦੇ ਹੋ। ਦੋਸਤੋ ਏਨਾ ਜਰੂਰ ਕਹਾਂਗਾ ਕਿ ਜੈ ਤੁਸੀਂ ਬਲੌਗ ਨੂੰ ਪੂਰਾ ਪੜ੍ਹ ਲੈਦੇ ਹੋ ਤਾਂ ਤੁਸੀਂ ਆਪਣੇ ਦੋਸਤਾਂ ਨੂੰ ਵੀ ਚੰਗੀ ਸਲਾਹ ਦੇ ਸਕੋਗੇ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਕੈਲਰੀ ਬਾਰੇ ਗੱਲ ਕਰਦੇ ਹਾਂ ਕਿ ਇਹ ਕਿ ਹੈ ਤੇ ਸਾਨੂੰ ਇਸ ਦੀ ਲੋੜ ਕਿਉ ਹੁੰਦੀ ਹੈ। ਸਾਡੇ ਸਰੀਰ ਨੂੰ ਕੁਝ ਵੀ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਜਿਵੇਂ ਕਿ ਸਾਡੇ ਸਰੀਰ ਨਾਲ ਕਿੱਤਾ ਜਾਣ ਵਾਲਾ ਕੋਈ ਕੰਮ ਜਿਵੇਂ ਕਿ ਅਸੀ ਤੁਰਦੇ ਹਾ ਤਾਂ ਇਸ ਨਾਲ ਵੀ ਸਾਡੇ ਸਰੀਰ ਦੀ ਊਰਜਾ ਖ਼ਰਚ ਹੁੰਦੀ ਹੈ। ਤੇ ਇਹ ਊਰਜਾ ਸਾਡੇ ਸਰੀਰ ਨੂੰ ਕੈਲਰੀ ਤੋ ਮਿਲਦੀ ਹੈ। ਤੇ ਕੈਲਰੀ ਸਾਨੂੰ ਮਿਲਦੀ ਹੈ ਉਸ ਭੋਜਨ ਵਿੱਚੋ ਜੌ ਅਸੀ ਖਾਂਦੇ ਹਾਂ। ਹੁਣ ਅਸੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਉਸ ਸਮੇਂ  ਤਾਂ ਸਾਨੂੰ ਕੈਲਰੀ ਦੀ ਲੋੜ ਹੁੰਦੀ ਹੈ ਪਰ ਜਦੋਂ ਅਸੀਂ ਕੰਮ ਨਹੀਂ ਕਰਦੇ ਫੇਰ ਸਾਨੂੰ ਕੈਲਰੀ ਦੀ ਲੋੜ ਕਿਉਂ ਹੁੰਦੀ ਹੈ। ਦੇਖਿਆ ਜਾਵੇ ਤਾਂ ਸਾਡਾ ਸਰੀਰ ਇਕ ਮਸ਼ੀਨ ਦੀ ਤਰ੍ਹਾਂ ਹੈ ਜਿਹੜਾ ਹਰ ਸਮੇਂ ਕੁਛ ਨਾ ਕੁਛ ਕਿਰਿਆ ਕਰਦਾ ਰਹਿੰਦਾ ਹੈ ਜਿਵੇਂ ਕਿ ਸਾਡਾ ਦਿੱਲ ਹਮੇਸ...

Benefits of Lemon Tea

Image
ਹਾਂਜੀ ਦੋਸਤੋ ਤੁਹਾਡਾ ਸੁਆਗਤ ਕਰਦਾ ਹਾਂ ਆਪਣੀ ਵੀਡੀਉ ਦੇਖਣ ਲਈ ਅੱਜ ਅਸੀਂ ਗੱਲ ਕਰਾਂਗੇ ਕਿ ਨਿੰਬੂ ਦੀ ਚਾਹ ਪੀਣ ਦੇ ਸਾਨੂੰ ਕੀ ਫਾਇਦੇ ਹੁੰਦੇ ਹਨ। 1 ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਦੀ ਸਫਾਈ ਨਿੰਬੂ ਦੀ ਚਾਹ ਪੀਣ ਨਾਲ ਸਾਡੇ ਸਰੀਰ ਵਿਚੋਂ ਫਾਲਤੂ ਦੇ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਹਨਾਂ ਨੂੰ ਅਸੀਂ ਟਾਕਸੀਨ ਵੀ ਕਹਿਦੇ ਹਾਂ। ਇਹ ਟਾਕਸੀਨ ਸਾਡੇ ਸਰੀਰ ਵਿੱਚ ਬਿਮਾਰੀਆਂ ਨੂੰ ਪੈਦਾ ਹੋਣ ਲਈ ਬੜਾਵਾ ਦੰਦੇ ਹਨ ਇਸ ਤਰ੍ਹਾਂ ਇਸਦਾ ਸੇਵਨ ਕਰਨ ਨਾਲ ਸਾਨੂੰ  ਬਿਮਾਰੀਆਂ ਤੋਂ ਬਚਾਉਣ ਲਈ ਮਦਦ ਮਿਲਦੀ ਹੈ। 2 ਜੁਖਾਮ ਜਾਂ ਫਲੂ ਦਾ ਇਲਾਜ ਨਿੰਬੂ ਦੀ ਚਾਹ ਸਾਨੂੰ ਜੁਖਾਮ ਜਾਂ ਫਲੂ ਵਰਗੇ ਲੱਛਣਾਂ ਤੋਂ ਰਾਹਤ ਦਿਵਾਉਣ ਲਈ ਮਦਦ ਕਰਦੀ ਹੈ। ਅਗਰ ਤੁਹਾਨੂੰ ਜੁਕਾਮ ਜਾਂ ਫਲੂ ਲਗਦਾ ਹੈ ਨਿੰਬੂ ਦੀ ਚਾਹ ਵਿੱਚ ਅਦਰਕ ਪਾ ਕੇ ਦਿਨ ਵਿਚ 3-4 ਵਾਰ ਪੀਣ ਨਾਲ ਕਾਫੀ ਰਾਹਤ ਮਿਲੇਗੀ ਅਤੇ ਨਾਲ ਹੀ ਤੁਹਾਡਾ ਅਮਿਉਨੀ ਸਿਸਟਮ ਵੀ ਚੰਗਾ ਹੋਵੇਗਾ।  ਇਸ ਨਾਲ ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਅਦਰੂਨੀ ਤੌਰ ਤੇ ਗਰਮੀ ਮਿੰਲਦੀ ਹੈ। ਸਿਰਫ ਏਨਾ ਹੀ ਨਹੀਂ ਸਗੋਂ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲੇਗੀ। 3 ਖੂਨ ਦਾ ਸਾਫ ਹੋਣਾ ਨਿੰਬੂ ਖੂਨ ਵਿਚੋਂ ਜ਼ਹਿਰੀਲੇਪਣ ਨੂੰ ਦੂਰ ਕਰਦੀ ਹੈ ਅਤੇ ਆਕਸੀਜਨ ਦਾ ਪੱਧਰ ਵਦਾਉਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਊਰਜਾ ਤਾਂ ਮਿਲੇਗੀ ਹੀ ਨਾਲ ਹੀ ਸਾਡੇ ਦਿਮਾਗ ਨੂੰ ਆਕਸੀਜਨ ਦਾ ਸੰਚਾਰ ਵੀ ਵਦੇਗਾ ਜੀਸ ਦਾ ਨਤੀਜਾ ਇਹ ਹੁੰਦਾ ਹੈ ਸਾਡੇ ਦ...

Benefits of lemon water drinking in morning ਸਵੇਰ ਦੇ ਸਮੇਂ ਨਿੰਬੂ ਪਾਣੀ ਪੀਣ ਦੇ ਫਾਇਦੇ

Image
ਅੱਜ ਅਸੀਂ ਗੱਲ ਕਰਾਂਗੇ ਕਿ ਕੋਸਾ ਨਿੰਬੂ ਪਾਣੀ ਸਵੇਰੇ ਖਾਲੀ ਪੇਟ ਪੀਣ ਦੇ ਕੀ ਫਾਇਦੇ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਪਾਣੀ ਦੇ ਸਾਨੂੰ ਅੱਲਗ ਅੱਲਗ ਤਰ੍ਹਾਂ ਸਿਹਤ ਦੇ ਫਾਇਦੇ ਮਿਲਦੇ ਹਨ ਜਿਸ ਨਾਲ ਸਾਡੀ ਸਿਹਤ ਤੇ ਚੰਗਾ ਅਸਰ ਦਿਖਦਾ ਹੈ। ਨਿੰਬੂ ਵਿਚੋਂ ਸਾਨੂੰ ਵਿਟਾਮਿਨ ਤੇ ਕਈ ਤਰ੍ਹਾਂ ਦੇ ਤੱਤ ਮਿਲਦੇ ਹਨ ਜਿਵੇਂ ਕਿ ਵਿਟਾਮਿਨ ਸੀ, ਬੀ ਕੰਪਲੈਕਸ, ਲੋਹਾ, ਪੋਟਾਸ਼ੀਅਮ ਅਤੇ ਮੇਗਨਿਸ਼ਿਆਂ ਆਦਿ। ਤਾਂ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਨਿੰਬੂ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ ਜਿਸ ਨਾਲ ਸਾਨੂੰ ਜਿਆਦਾ ਫਾਇਦਾ ਮਿਲ ਸਕੇ। ਸਾਨੂੰ ਨਿੰਬੂ ਦੇ ਰਸ ਵਿੱਚ ਹਮੇਸ਼ਾ ਪਾਣੀ ਮਿਲਾ ਕੇ ਪੀਣ ਚਾਹੀਦਾ ਹੈ। ਬਿਨਾ ਪਾਣੀ ਦੇ ਨਿੰਬੂ ਦਾ ਰਸ ਪੀਣ ਨਾਲ ਦੰਦ ਖੱਟੇ ਹੋ ਜਾਂਦੇ ਹਨ ਤੇ ਬਾਅਦ ਵਿੱਚ ਕੁੱਝ ਖਾਣ ਲਈ ਕਠਨਾਈ ਹੁੰਦੀ ਹੈ। ਨਿੰਬੂ ਪਾਣੀ ਸਾਨੂੰ ਸਵੇਰ ਦਾ ਖਾਣਾ ਖਾਣ ਤੋਂ 20 ਤੋ 30 ਮਿੰਟ ਪਹਿਲਾਂ ਪੀਣਾ ਚਾਹੀਦਾ ਹੈ। ਹੁਣ ਅਸੀਂ ਇਸਦੇ ਨਾਲ ਹੋਣ ਵਾਲੇ ਫਾਇਦੇ ਦੀ ਗੱਲ ਕਰਦੇ ਹਾਂ। 1 ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਨਾਲ ਸਾਡਾ ਅਮਿਉਨੀ ਸਿਸਟਮ ਚੰਗਾ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸਮਰੱਥਾ ਦਿੰਦਾ ਹੈ। ਤੇ ਨਾਲ ਹੀ ਵਿਟਾਮਿਨ ਸੀ ਪ੍ਰੇਸ਼ਾਨੀਆਂ ਤੋਂ ਹੋਣ ਵਾਲੇ ਤਣਾਅ ਤੋਂ ਰਾਹਤ ਪਾਉਣ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ 2 ਦਿਲ ਅਤੇ ਦਿਮਾਗ ਦੀ ਪ੍ਰਣਾਲੀਆਂ ਨੂੰ ਸੰਤੁਲਿਤ ਰੱਖਦਾ ਹੈ। ਨਿੰਬੂ ਪੋਟਾਸ਼ੀਅਮ...

Safety measures against Corona virus, COVID 19 (ਕਰੋਨਾ ਤੋ ਸੁਰੱਖਿਆ ਕਿਵੇਂ ਕੀਤੀ ਜਾਵੇ)

ਦੋਸਤੋ ਅੱਜ ਕੱਲ ਪੂਰੇ ਵਿਸ਼ਵ ਵਿੱਚ ਕਰੋਨਾ ਵਾਇਰਸ ਕਾਰਨ ਹਲ ਚਲ ਮਚੀ ਹੋਈ ਹੈ । ਪਰ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀ ਇਸ ਸਮੱਸਿਆ ਤੋਂ ਕੁੱਝ ਸਾਵਧਾਨੀਆਂ ਵਰਤ ਕੇ ਬਚਿਆ ਜਾ ਸਕਦਾ ਹੈ । ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਨਣ ਦੀ ਜਰੂਰਤ ਹੈ ਕਿ ਇਹ ਵਾਇਰਸ ਫੈਲਦਾ ਕਿਵੇਂ ਹੈ । ਜਿਵੇਂ ਕਿ ਅਸੀ ਜਾਣਦੇ ਹਾਂ ਕਿ ਇਹ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਤੇ ਹੁਣ ਪੂਰੇ ਵਿਸ਼ਵ ਵਿੱਚ ਫੈਲ ਗਿਆ । ਇਹ ਵਾਇਰਸ ਪੂਰੇ ਵਿਸ਼ਵ ਵਿੱਚ ਫੈਲਣ ਦਾ ਕਾਰਨ ਕੀ ਹੈ। ਜਦੋਂ ਇਕ ਇਨਸਾਨ ਜੋ ਇਸ ਵਾਇਰਸ ਨਾਲ ਪੀਡ਼ਿਤ ਹੈ  ਤੇ ਉਸ ਇਨਸਾਨ ਦੇ ਛਿੱਕਣ ਜਾਂ ਖਾਂਸੀ ਕਰਨ ਦੇ ਦੌਰਾਨ ਜੌ ਵੀ ਛਿੱਟੇ ਜਾਂ ਕਣ ਕਿਸੇ ਵੀ ਤਰ੍ਹਾਂ ਚਾਹੇ ਹੱਥਾਂ ਦੇ ਨਾਲ ਜਾਂ ਕਿਸੇ ਹੋਰ ਵਸਤੂ ਦੇ ਨਾਲ ਦੂਜੇ ਇਨਸਾਨ ਦੇ ਮੂੰਹ ਤੱਕ ਪਹੁੰਚਦੇ ਹਨ ਤੇ ਸਾਹ ਦੇ ਨਾਲ ਉਸਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਤਾਂ ਉਹ ਇਨਸਾਨ ਵੀ ਰੋਗੀ ਬਣ ਜਾਂਦਾ ਹੈ। ਤੇ ਹੁਣ ਅਸੀਂ ਜਾਣਦੇ ਹਾਂ ਕਿ ਇਸ ਤੋਂ ਅਸੀਂ ਕਿਵੇਂ ਬਚਾਵ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਆਪਸ ਵਿਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖਾਸ ਕਰਕੇ ਉਸ ਵਿਅਕਤੀ ਤੋਂ ਜੌ ਕਿ ਬਿਮਾਰ ਹੋਵੇ। ਇਹ ਦੂਰੀ ਇਕ ਮੀਟਰ ਦੀ  ਘਟੋ ਘੱਟ ਹੋਣੀ ਚਾਹੀਦੀ ਹੈ ਤਾਂ ਕਿ ਦੂਜੇ ਵਿਅਕਤੀ ਦੇ ਮੂੰਹ ਜਾਂ ਨੱਕ ਤੋਂ ਨਿਕਲਣ ਵਾਲੇ ਕਣ ਸਾਡੇ ਸਰੀਰ ਤੱਕ ਨਾ ਪਹੁੰਚਣ।  ਦੂਸਰੇ ਵਿਅਕਤੀ ਨਾਲ ਹੱਥ ਨਾ ਮਿਲਾਓ ਕਿਉਕਿ ਉਸ ਵਿਅਕਤੀ ਦੇ ਹੱਥਾਂ ਤੇ ਹੋ ਸਕਦਾ ਹੈ ...