Benefits of lemon water drinking in morning ਸਵੇਰ ਦੇ ਸਮੇਂ ਨਿੰਬੂ ਪਾਣੀ ਪੀਣ ਦੇ ਫਾਇਦੇ
ਅੱਜ ਅਸੀਂ ਗੱਲ ਕਰਾਂਗੇ ਕਿ ਕੋਸਾ ਨਿੰਬੂ ਪਾਣੀ ਸਵੇਰੇ ਖਾਲੀ ਪੇਟ ਪੀਣ ਦੇ ਕੀ ਫਾਇਦੇ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਪਾਣੀ ਦੇ ਸਾਨੂੰ ਅੱਲਗ ਅੱਲਗ ਤਰ੍ਹਾਂ ਸਿਹਤ ਦੇ ਫਾਇਦੇ ਮਿਲਦੇ ਹਨ ਜਿਸ ਨਾਲ ਸਾਡੀ ਸਿਹਤ ਤੇ ਚੰਗਾ ਅਸਰ ਦਿਖਦਾ ਹੈ। ਨਿੰਬੂ ਵਿਚੋਂ ਸਾਨੂੰ ਵਿਟਾਮਿਨ ਤੇ ਕਈ ਤਰ੍ਹਾਂ ਦੇ ਤੱਤ ਮਿਲਦੇ ਹਨ ਜਿਵੇਂ ਕਿ ਵਿਟਾਮਿਨ ਸੀ, ਬੀ ਕੰਪਲੈਕਸ, ਲੋਹਾ, ਪੋਟਾਸ਼ੀਅਮ ਅਤੇ ਮੇਗਨਿਸ਼ਿਆਂ ਆਦਿ। ਤਾਂ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਨਿੰਬੂ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ ਜਿਸ ਨਾਲ ਸਾਨੂੰ ਜਿਆਦਾ ਫਾਇਦਾ ਮਿਲ ਸਕੇ। ਸਾਨੂੰ ਨਿੰਬੂ ਦੇ ਰਸ ਵਿੱਚ ਹਮੇਸ਼ਾ ਪਾਣੀ ਮਿਲਾ ਕੇ ਪੀਣ ਚਾਹੀਦਾ ਹੈ। ਬਿਨਾ ਪਾਣੀ ਦੇ ਨਿੰਬੂ ਦਾ ਰਸ ਪੀਣ ਨਾਲ ਦੰਦ ਖੱਟੇ ਹੋ ਜਾਂਦੇ ਹਨ ਤੇ ਬਾਅਦ ਵਿੱਚ ਕੁੱਝ ਖਾਣ ਲਈ ਕਠਨਾਈ ਹੁੰਦੀ ਹੈ। ਨਿੰਬੂ ਪਾਣੀ ਸਾਨੂੰ ਸਵੇਰ ਦਾ ਖਾਣਾ ਖਾਣ ਤੋਂ 20 ਤੋ 30 ਮਿੰਟ ਪਹਿਲਾਂ ਪੀਣਾ ਚਾਹੀਦਾ ਹੈ। ਹੁਣ ਅਸੀਂ ਇਸਦੇ ਨਾਲ ਹੋਣ ਵਾਲੇ ਫਾਇਦੇ ਦੀ ਗੱਲ ਕਰਦੇ ਹਾਂ। 1 ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਨਾਲ ਸਾਡਾ ਅਮਿਉਨੀ ਸਿਸਟਮ ਚੰਗਾ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸਮਰੱਥਾ ਦਿੰਦਾ ਹੈ। ਤੇ ਨਾਲ ਹੀ ਵਿਟਾਮਿਨ ਸੀ ਪ੍ਰੇਸ਼ਾਨੀਆਂ ਤੋਂ ਹੋਣ ਵਾਲੇ ਤਣਾਅ ਤੋਂ ਰਾਹਤ ਪਾਉਣ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ 2 ਦਿਲ ਅਤੇ ਦਿਮਾਗ ਦੀ ਪ੍ਰਣਾਲੀਆਂ ਨੂੰ ਸੰਤੁਲਿਤ ਰੱਖਦਾ ਹੈ। ਨਿੰਬੂ ਪੋਟਾਸ਼ੀਅਮ...
Comments
Post a Comment