Benefits of Lemon Tea
ਹਾਂਜੀ ਦੋਸਤੋ ਤੁਹਾਡਾ ਸੁਆਗਤ ਕਰਦਾ ਹਾਂ ਆਪਣੀ ਵੀਡੀਉ ਦੇਖਣ ਲਈ ਅੱਜ ਅਸੀਂ ਗੱਲ ਕਰਾਂਗੇ ਕਿ ਨਿੰਬੂ ਦੀ ਚਾਹ ਪੀਣ ਦੇ ਸਾਨੂੰ ਕੀ ਫਾਇਦੇ ਹੁੰਦੇ ਹਨ। 1 ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਦੀ ਸਫਾਈ ਨਿੰਬੂ ਦੀ ਚਾਹ ਪੀਣ ਨਾਲ ਸਾਡੇ ਸਰੀਰ ਵਿਚੋਂ ਫਾਲਤੂ ਦੇ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਹਨਾਂ ਨੂੰ ਅਸੀਂ ਟਾਕਸੀਨ ਵੀ ਕਹਿਦੇ ਹਾਂ। ਇਹ ਟਾਕਸੀਨ ਸਾਡੇ ਸਰੀਰ ਵਿੱਚ ਬਿਮਾਰੀਆਂ ਨੂੰ ਪੈਦਾ ਹੋਣ ਲਈ ਬੜਾਵਾ ਦੰਦੇ ਹਨ ਇਸ ਤਰ੍ਹਾਂ ਇਸਦਾ ਸੇਵਨ ਕਰਨ ਨਾਲ ਸਾਨੂੰ ਬਿਮਾਰੀਆਂ ਤੋਂ ਬਚਾਉਣ ਲਈ ਮਦਦ ਮਿਲਦੀ ਹੈ। 2 ਜੁਖਾਮ ਜਾਂ ਫਲੂ ਦਾ ਇਲਾਜ ਨਿੰਬੂ ਦੀ ਚਾਹ ਸਾਨੂੰ ਜੁਖਾਮ ਜਾਂ ਫਲੂ ਵਰਗੇ ਲੱਛਣਾਂ ਤੋਂ ਰਾਹਤ ਦਿਵਾਉਣ ਲਈ ਮਦਦ ਕਰਦੀ ਹੈ। ਅਗਰ ਤੁਹਾਨੂੰ ਜੁਕਾਮ ਜਾਂ ਫਲੂ ਲਗਦਾ ਹੈ ਨਿੰਬੂ ਦੀ ਚਾਹ ਵਿੱਚ ਅਦਰਕ ਪਾ ਕੇ ਦਿਨ ਵਿਚ 3-4 ਵਾਰ ਪੀਣ ਨਾਲ ਕਾਫੀ ਰਾਹਤ ਮਿਲੇਗੀ ਅਤੇ ਨਾਲ ਹੀ ਤੁਹਾਡਾ ਅਮਿਉਨੀ ਸਿਸਟਮ ਵੀ ਚੰਗਾ ਹੋਵੇਗਾ। ਇਸ ਨਾਲ ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਅਦਰੂਨੀ ਤੌਰ ਤੇ ਗਰਮੀ ਮਿੰਲਦੀ ਹੈ। ਸਿਰਫ ਏਨਾ ਹੀ ਨਹੀਂ ਸਗੋਂ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲੇਗੀ। 3 ਖੂਨ ਦਾ ਸਾਫ ਹੋਣਾ ਨਿੰਬੂ ਖੂਨ ਵਿਚੋਂ ਜ਼ਹਿਰੀਲੇਪਣ ਨੂੰ ਦੂਰ ਕਰਦੀ ਹੈ ਅਤੇ ਆਕਸੀਜਨ ਦਾ ਪੱਧਰ ਵਦਾਉਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਊਰਜਾ ਤਾਂ ਮਿਲੇਗੀ ਹੀ ਨਾਲ ਹੀ ਸਾਡੇ ਦਿਮਾਗ ਨੂੰ ਆਕਸੀਜਨ ਦਾ ਸੰਚਾਰ ਵੀ ਵਦੇਗਾ ਜੀਸ ਦਾ ਨਤੀਜਾ ਇਹ ਹੁੰਦਾ ਹੈ ਸਾਡੇ ਦ...